ਦੀਵਾਲੀ ਦੀ ਰਾਤ Canada 'ਚ ਪੰਜਾਬੀ ਨੌਜਵਾਨਾਂ ਨੇ ਮਚਾਇਆ ਹੜਕੰਪ, ਪੁਲਿਸ ਨੇ ਵੀ ਨਹੀਂ ਕੀਤਾ ਰਹਿਮ!|OneIndia Punjabi

2023-11-13 0

ਬੀਤੇ ਦਿਨ ਜਿੱਥੇ ਦੇਸ਼ ਭਰ 'ਚ ਬੜੇ ਹੀ ਧੂਮ ਧਾਮ ਨਾਲ ਬੰਦੀ ਛੋੜ ਦਿਵਸ ਤੇ ਦੀਵਾਲੀ ਮਨਾਈ ਗਈ | ਉੱਥੇ ਹੀ ਕੈਨੇਡਾ 'ਚ ਇਸ ਮੌਕੇ ਭਾਰਤੀਆਂ ਵਲੋਂ ਸ਼ਾਂਤਮਈ ਤਰੀਕੇ ਨਾਲ ਤਿਉਹਾਰ ਮਨਾਉਣ ਦੀ ਬਜਾਏ ਹੁਲੜਬਾਜ਼ੀ ਕੀਤੀ ਗਈ | ਜਿਸਦੀਆਂ ਵੀਡਿਓਜ਼ ਵੀ ਸਾਹਮਣੇ ਆਈਆਂ ਹਨ | ਦੱਸਦਈਏ ਕੈਨੇਡਾ 'ਚ ਬੈਨ ਹੋਣ ਦੇ ਬਾਵਜੂਦ ਪਟਾਕੇ ਚਲਾਏ ਗਏ ਤੇ ਇਸ ਦੌਰਾਨ ਦੋ ਧਿਰਾਂ 'ਚ ਝਗੜਾ ਵੀ ਹੋ ਗਿਆ | ਦਰਅਸਲ ਇਹ ਝਗੜਾ ਭਾਰਤ ਤੇ ਖਾਲਿਸਤਾਨ ਦੇ ਝੰਡੇ ਨੂੰ ਲਹਿਰਾਉਣ ਨੂੰ ਲੈਕੇ ਹੋਇਆ | ਜਿਸ ਪਿੱਛੋਂ ਮੌਕੇ 'ਤੇ ਪੁਲਿਸ ਨੇ ਪਹੁੰਚ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰ ਲਿਆ |
.
On the night of Diwali in Canada, Punjabi youth created a ruckus, even the police showed no mercy!
.
.
.
#canadanews #diwalicelebration #canada